Selamat Datang ke Negara Baru🇻🇳|Vlog Kembara Punjabi|Vlog

Selamat Datang ke Negara Baru🇻🇳|Vlog Kembara Punjabi|Vlog

5/5 - (1 vote)



Pautan Saluran Kedua👉 Sila Ikuti saya di platform Sosial; Sertai Channel- Business Mail- Officialnavdeepbrar@gmail.com Produk Saya Menggunakan Pautan👇👇 Go Pro- Dslr- Kad Memori- Iphone- Mic- Gimbal- #vlog #vietnam #travel

KREDIT KEPADA PEMILIK VIDEO INI

49 comments

  1. 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😀😀🙏🙏🙏🙏🙏🙏🙏🙏🙏🙏🙏🙏

  2. ਬਾਈ ਜੀ ਵਲੋਗ ਤਾਂ ਬਹੁਤ ਵਦੀਆ ਸੀ, ਸਿਹਤ ਦਾ ਸੁਣਾਉ ਠੀਕ ਓ, ਏਨੇ ਦਿਨ ਬਾਅਦ ਵਲੋਗ ਅਪਲੋਡ ਕੀਤਾ,

  3. ਵੀਰ ਜੀ ਬੁਹਤ ਹੀ ਵਧਿਆ ਇਨਸਾਨ ਹੋ ਤੁਸੀਂ ਵੀਡੀਓ ਵੀ ਚੰਗੀਆਂ ਲੱਗਦੀਆਂ ਨੇ

  4. ਨਵਦੀਪ ਵੀਰ ਵੀਡੀਓ ਤਾਂ ਤੁਹਾਡੀਆਂ ਸਾਰੀਆਂ ਵਧੀਆ ਹੁੰਦੀਆਂ ਪਰ ਮੈਨੂੰ ਤੁਹਾਡੀ ਮੁਕੋਕੋ ਵਾਲੀ ਵੀਡੀਓ ਬਹੁਤ ਚੰਗੀ ਲੱਗੀ ਕਿਉਂ ਕਿ ਇਹੋ ਜਿਹੇ ਹਲਾਤ ਕੋਈ ਨੀ ਦਿਖਾਉਂਦਾ ਬਹੁਤ ਔਖੇ ਨੇ ਉਹ ਲੋਕ। ਮੈਂ ਜਦੋਂ ਤੋਂ ਉਹ ਵੀਡੀਓ ਦੇਖੀ ਏ ਮੈਂ ਇਹੀ ਸੋਚ ਰਿਹਾ ਜੇ ਮੇਰੇ ਕੋਲ ਸਮਰੱਥਾ ਹੁੰਦੀ ਤਾਂ ਮੈਂ ਹੋਰ ਕੁਝ ਨੀ ਪੀਣ ਵਾਲੇ ਪਾਣੀ ਲਈ ਤਾਂ ਕੁਝ ਜਰੂਰ ਕਰਦਾ ਉਹਨਾਂ ਲੋਕਾਂ ਲਈ। ਉਹ ਵੀਡੀਓ ਮੇਰੇ ਦਿਮਾਗ ਚੋ ਨਿਕਲ ਨੀ ਰਹੀ ਵੀਰੇ। ਸਰਕਾਰਾਂ ਸਾਰੀਆਂ ਹੀ ਜਮੀਨ ਨਾਲ ਮਤਲਬ ਰੱਖਦੀਆ ਉਥੋਂ ਦੇ ਲੋਕਾਂ ਨਾਲ ਕੋਈ ਮਤਲਬ ਨੀ ਹੁੰਦਾ ਇਹਨਾਂ ਸਿਆਸਤੀ ਲੋਕਾਂ ਨੂੰ। ਆਉਣ ਵਾਲਾ ਸਮਾਂ ਬਹੁਤ ਭਿਆਨਕ ਆ ਵੀਰੇ ਖਿਆਲ ਨਾਲ ਜਾਇਆ ਕਰੋ ਦੂਜੇ ਦੇਸ਼ਾਂ ਵਿੱਚ।

  5. ਬਹੁਤ ਵਧੀਆ ਵੀਰੇ ਜਾਣਕਾਰੀ ਦਿੱਤੀ 🙏 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ✈️

Comments are closed.